Gurdwara Nanakdarbar Hobart

ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿ

ਸੰਗਤ ਜੀ

ਗੁਰੂ ਜੀ ਦੀ ਮੇਹਰ ਸਦਕਾ ਗੁਰਦੁਆਰਾ ਨਾਨਕ ਦਰਬਾਰ ਹੋਬਰਟ ਵਿਖੇ 20ਜੁਲਾਈ 2024, ਸ਼ਨਿਚਰਵਾਰ, ਸਵੇਰੇ 1000ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
ਜਿਹੜੇ ਵੀਰ ਭੈਣ ਅੰਮ੍ਰਿਤ ਛੱਕਣਾ ਚਾਹੁੰਦੇ ਹਨ, ਉਹ ਗ੍ਰੰਥੀ ਸਿੰਘ ਭਾਈ ਸਿਮਰਨਦੀਪ ਸਿੰਘ ਜੀ 0451554256 ਜਾਂ
ਗੁਰਦੁਆਰਾ ਸਾਹਿਬ ਦੇ ਨੰਬਰ 0452360101 ਤੇ ਸੰਪਰਕ ਕਰਕੇ ਅਪਣਾ ਨਾਮ ਦਰਜ਼ ਕਰਵਾਓ ਜੀ।

ਧੰਨਵਾਦ

Sangat ji

With the grace of Waheguru Ji, Amrit Sanchar will be conducted at Gurdwara Nanak Darbar Hobart on 20th July 2024, Saturday, at 1000 am.
Those who are interested in Amrit Sanchar, please register your name with
Granthi Singh Bhai Simrandeep Singh Ji 0451554256 or Gurdwara Sahib on the number 0452360101.

Thanks

Write a comment