ਸੰਗਤ ਲਈ ਨਿਯਮ
ਸੰਗਤ ਲਈ ਨਿਯਮ
ਸੰਗਤ ਨੂੰ ਹੇਠ ਲਿਖੀਆਂ ਸੇਵਾਵਾਂ ਅਤੇ ਗੁਰਦੁਆਰਾ ਮਰਿਆਦਾ ਦੀ ਪੂਰੀ ਪਾਲਨਾ ਕਰਨੀ ਚਾਹੀਦੀ ਹੈ। ਕਿਸੇ ਵੀ ਧਾਰਮਿਕ ਕਾਰਜ ਤੋਂ ਪਹਿਲਾਂ, ਗ੍ਰੰਥੀ ਸਿੰਘ ਜੀ ਨਾਲ ਸੰਪਰਕ ਕਰਨਾ ਅਣਿਵਾਰਿਆ ਹੈ।
- ਦਰਬਾਰ ਸਾਹਿਬ ਦੀ ਮਰਿਆਦਾ
- ਕੋਈ ਵੀ ਸਮਾਗਮ, ਕੀਰਤਨ, ਜਾਂ ਕਥਾ – ਗ੍ਰੰਥੀ ਸਿੰਘ ਜੀ ਦੀ ਆਗਿਆ ਨਾਲ ਹੀ ਹੋਵੇਗਾ।
- ਦਰਬਾਰ ਸਾਹਿਬ ਅਤੇ ਸਚਖੰਡ ਦੀ ਸੇਵਾ – ਗ੍ਰੰਥੀ ਸਿੰਘ ਜੀ ਦੀ ਸਲਾਹ ਨਾਲ ਕੀਤੀ ਜਾਵੇ।
- ਵਸਤਰਾ (ਰੁਮਾਲਾ ਸਾਹਿਬ) ਦੀ ਸੇਵਾ – ਗ੍ਰੰਥੀ ਜੀ ਨਾਲ ਸਲਾਹ-ਮਸ਼ਵਰਾ ਲੈਣ ਤੋਂ ਬਾਅਦ।
- ਗੁਰਬਾਣੀ ਪਾਠ (ਅਖੰਡ ਪਾਠ, ਸਿਹਜ ਪਾਠ, ਸੁਖਮਨੀ ਸਾਹਿਬ) – ਗ੍ਰੰਥੀ ਸਿੰਘ ਜੀ ਦੀ ਆਗਿਆ ਲੈਣੀ ਜ਼ਰੂਰੀ।
- ਸੈਂਚੀ ਸਾਹਿਬ ਜਾਂ ਧਾਰਮਿਕ ਪੁਸਤਕਾਂ – ਗੁਰਦੁਆਰਾ ਸਾਹਿਬ ਤੋਂ ਘਰ ਲੈ ਕੇ ਜਾਣ ਲਈ ਗ੍ਰੰਥੀ ਸਿੰਘ ਜੀ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ।
- ਕੋਈ ਵੀ ਪੰਥਕ ਪ੍ਰਮਾਣਤ ਪੁਸਤਕ –ਸੰਗਤ ਵਿੱਚ ਪੜ੍ਹਨ ਤੋਂ ਪਹਿਲਾਂ ਗ੍ਰੰਥੀ ਜੀ ਨਾਲ ਸਲਾਹ-ਮਸ਼ਵਰਾ ਕਰਨਾ ਲਾਜ਼ਮੀ।
- ਸੰਗਤ ਲਈ ਆਚਰਨ ਦੇ ਨਿਯਮ
- ਦਰਬਾਰ ਸਾਹਿਬ ਵਿੱਚ ਆਦਰ ਸਨਮਾਨ – ਸਿਰ ਢੱਕਣਾ ਅਤੇ ਪੈਰ ਧੋ ਕੇ ਦਰਬਾਰ ਵਿੱਚ ਪ੍ਰਵੇਸ਼ ਕਰਨਾ।
- ਗੁਰਬਾਣੀ ਦੇ ਪਾਠ ਦੌਰਾਨ ਸ਼ਾਂਤੀ – ਗੱਲਬਾਤ ਨਾ ਕਰਨੀ ਅਤੇ ਧਿਆਨ ਸਿਰਫ਼ ਗੁਰਬਾਣੀ ‘ਤੇ ਰੱਖਣਾ।
- ਗੁਰਦੁਆਰਾ ਸਾਹਿਬ ਵਿੱਚ ਨਿਯਮਤ ਸਫ਼ਾਈ – ਸੇਵਾਦਾਰਾਂ ਦੀ ਸਹਾਇਤਾ ਕਰਨੀ।
- ਕੋਈ ਵੀ ਵਿਅਕਤੀ ਗੁਰਦੁਆਰਾ ਦੇ ਨਿਯਮਾਂ ਦੀ ਉਲੰਘਣਾ ਨਾ ਕਰੇ – ਇਹ ਮਰਿਆਦਾ ਗੁਰੂ ਘਰ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਹੈ।
- ਧਾਰਮਿਕ ਅਤੇ ਪ੍ਰਸ਼ਾਸ਼ਨੀਕ ਸੰਪਰਕ
- ਕਿਸੇ ਵੀ ਵਿਸ਼ੇਸ਼ ਸਮਾਗਮ, ਸਮੱਸਿਆ ਜਾਂ ਸਵਾਲ ਲਈ – ਗ੍ਰੰਥੀ ਸਿੰਘ ਜੀ ਜਾਂ ਗੁਰਦੁਆਰਾ ਕਮੇਟੀ ਨਾਲ ਪਹਿਲਾਂ ਲਬਾਤ ਕਰਨੀ।
- ਕੋਈ ਵੀ ਧਾਰਮਿਕ ਕਾਰਜ (ਵਿਆਹ, ਨਾਮਕਰਨ, ਅੰਤਿਮ ਸੰਸਕਾਰ, ਅਖੰਡ ਪਾਠ, ਕੀਰਤਨ) – ਗ੍ਰੰਥੀ ਜੀ ਦੀ ਮੌਜੂਦਗੀ ਅਤੇ ਆਗਿਆ ਜ਼ਰੂਰੀ।
- ਨਤੀਜਾ
ਇਹ ਨਿਯਮ ਸੰਗਤ ਵਿੱਚ ਸ਼ਾਂਤੀ, ਆਦਰ ਅਤੇ ਮਰਿਆਦਾ ਬਣਾਈ ਰੱਖਣ ਲਈ ਹਨ। ਹਰੇਕ ਵਿਅਕਤੀ ਨੂੰ ਇਹ ਨਿਯਮ ਪੂਰੇ ਆਦਰ ਨਾਲ ਮੰਨਣੇ ਚਾਹੀਦੇ ਹਨ। ਕਿਸੇ ਵੀ ਉਲੰਘਣਾ ਜਾਂ ਗ਼ਲਤੀ ਹੋਣ ‘ਤੇ, ਗ੍ਰੰਥੀ ਸਿੰਘ ਜੀ ਜਾਂ ਕਮੇਟੀ ਨਾਲ ਤੁਰੰਤ ਪਰਕ ਕਰੋ।
Rules for the Sangat (Congregation)
The Sangat (congregation) must fully adhere to the following services and Gurdwara Maryada (code of conduct). Before any religious ceremony, it is essential to contact the Granthi Singh Ji.
1. Maryada (Code of Conduct) for Darbar Sahib
- Any event, Kirtan, or discourse can only take place with the permission of Granthi Singh Ji.
- The service of Darbar Sahib and Sachkhand should be done under the guidance of Granthi Singh Ji.
- The offering of Rumala Sahib (cloth covering for Guru Granth Sahib) should be done after consulting Granthi Ji.
- Gurbani recitations (Akhanda Path, Sehaj Path, Sukhmani Sahib) require prior permission from Granthi Singh Ji.
- Taking a Sainchi Sahib (scripture) or religious book home from the Gurdwara requires permission from Granthi Singh Ji.
- Any Panth-approved book should be read in the Sangat only after consulting Granthi Singh Ji.
2. Code of Conduct for the Sangat
- Respect in Darbar Sahib – One must cover their head and wash their feet before entering the Darbar Sahib.
- Silence during Gurbani recitation – No talking during recitation; full attention should be on Gurbani.
- Regular cleanliness of the Gurdwara Sahib – Congregation members should assist the sevadars (volunteers) in maintaining cleanliness.
- No violation of Gurdwara rules – These rules are essential to maintain the sanctity of the Guru’s house.
3. Religious and Administrative Contact
- For any special event, issue, or question, one must first consult Granthi Singh Ji or the Gurdwara committee.
- Any religious ceremony (marriage, naming ceremony, last rites, Akhand Path, Kirtan) requires the presence and approval of Granthi Singh Ji.
4. Conclusion
These rules are meant to maintain peace, respect, and discipline within the Sangat. Every individual must follow them with full devotion. In case of any violation or mistake, one should immediately contact Granthi Singh Ji or the committee.